ਜੇ ਤੁਸੀਂ, ਜਾਂ ਤੁਹਾਡੇ ਪਰਿਵਾਹ ਦਾ ਕੋਈ ਸਦੱਸ, ਜਾਂ ਕੋਈ ਇਤਰ, ਇੱਕ ਕਾਰ ਦੁਰਘਟਨਾ ਰਵੱਚ ਘਾਇਲ ਹੋ ਜਾਂਦੇ ਹੋ ਤਾਂ Collins & Cullen (ਕੋਰਲਿੰਸ ਐਂਡ ਕਲਨ) ਤੁਹਾਡੀ ਦਦ ਲਈ ਮਜੂਦ ਹਨ। ਇਸ ਤੋਂ ਪਰਹਲਾਂ ਰਕ ਤੁਸੀਂ ICBC (ਆਈਸੀਬੀਸੀ) ਕੋਲ ਕਲੇ (ਦਾਅਵਾ) ਦਾਇਿ ਕਿੋ, ਚਿੰਗਾ ਹੋਵੇਗਾ ਰਕ ਜੇ ਤੁਸੀਂ Collins & Cullen (ਕੋਰਲਿੰਸ ਐਂਡ ਕਲਨ) ਦੇ ਵਕੀਲਾਂ ‘ਚੋਂ ਰਕਸੇ ਇੱਕ ਨਾਲ ਸਿੰਪਿਕ ਕਿੋ। ਅਸੀਂ ਰਬਿਰਟਸ਼ ਕੋਲਿੰਰਬਆ ਰਵੱਚ 1995 ਤੋਂ ਮਟਿਰ ਗੱਡੀਆਂ ਦੀਆਂ ਦੁਰਘਟਨਾਵਾਂ ਰਵੱਚ ਰਸ਼ਕਾਰ ਹੋਣ ਵਾਲੇ ਰਵਅਕਤੀਆਂ ਲਈ ਖਾਸ ਤੌਰ ਤੇ ਕਿੰ ਕਿਨ ਵਾਲੀ ਇੱਕ “ਬੂਟੀਕ” ਸਿੰਸਥਾਹਾਂ। ਕੁੱਲ ਰ ਲਾ ਕੇ, 40 ਵਰਿਆਂ ਤੋਂ ਵੱਧ ਦੇ ਤਜਿਬੇ ਨਾਲ, ਅਸੀਂ ਰਨਿੱਜੀ ਸੱਟ ਸਿੰਬਿੰਧੀ ਕਾਨੂਨ (ਪਿਸਨਲ ਇਿੰਜਿੀ ਲੌਅ) ਨੂ ਜਾਣਦੇ ਹਾਂ ਅਤੇ ਸ ਝਦੇ ਹਾਂ ਰਕ ਤੁਹਾਡੇ ਕਲੇ ਨੂ ਕਵੇਂ ਨਬੇਰਿਆ ਜਾਏ।
ਸਾਡੇ ਵਕੀਲਾਂ ‘ਚੋਂ ਰਕਸੇ ਇੱਕ ਤੋਂ ਸਲਾਹ ਲੈਣਾ ਤੁਹਾਡੇ ਹੱਕਾਂ ਦੀ ਰਖਆ ਕਿਦਾ ਹੈ। ਇੱਕ ਤਜਿਬੇਕਾਰ ਨਿੱਜੀ ਸੱਟ ਸਿੰਬਿੰਧੀ ਵਕੀਲ (ਪਿਸਨਲ ਇਿੰਜਿੀ ਲੌਯਿ) ਦਾ ਹੋਣਾ ਤੁਹਾਡੇ ਲਈ ਫਾਇਦੇਮਦ ਹੈ, ਉਹ ਤੁਹਾਨੂ ਉਨਿਾਂ ਸ਼ਬਦਾਂ ਰਵੱਚ ਕੇਸ ਬਾਰ ਸਝਾਉਂਦਾ ਹੈ ਜੋ ਤੁਹਾਡੀ ਸ ਝ ਰਵੱਚ ਆਉਣ, ਤੁਹਾਨੂ ਲਾਗੂ ਹੋਣ ਵਾਲੀਆਂ ਮਐ ਸਸੀਵਾਂ ਅਤੇ ਸੀਵਾਂ ਦੀ ਰਆਦਾਂ ਬਾਰ, ਤੁਹਾਡੇ ਕੋਲ ਰਕਹਿੇ ਰਵਕਲਪ ਐਜੂਦ ਹਨ, ਅਤੇ ਤੁਹਾਡਾ ਕਲੇ ਰਕਵੇਂ ਅੱਗੇ ਵਧੇਗਾ ਦੇ ਬਾਰ ਤੁਹਾਨੂ ਸਲਾਹ ਰਦਿੰਦਾ ਹੈ। ਸਾਡੀ ਸੇਵਾ ਤੁਹਾਨੂ ਉੱਰਚਤ ਅਤੇ ਵੱਧ ਤੋਂ ਵੱਧ ਮਆਵਜ਼ਾ ਰਦਵਾਉਣ ਰਵੱਚ ਦਦ ਕਿੇਗੀ।
ਅਸੀਂ ਇਹ ਯਕੀਨੀ ਬਣਾਉਂਦੇ ਹੋਏ ICBC (ਆਈਸੀਬੀਸੀ) ਨਾਲ ਰਨਪਟਦੇ ਹਾਂ ਰਕ ਤੁਹਾਨੂ ਉਹ ਇਲਾਜ ਪਿਾਪਤ ਹੋਵੇ ਰਜਸ ਦੀ ਲਗੀਆਂ ਹੋਈਆਂ ਸੱਟਾਂ ਤੋਂ ਰਜਿੰਨਾਂ ਵੱਧ ਤੋਂ ਵੱਧ ਰਕਨ ਹੋਵੇ ਉਿੰਨਾਂ ਠੀਕ ਹੋਣ ਲਈ ਤੁਹਾਨੂ ਲੋਤ ਹੈ।
ਆਪਣੇ ICBC (ਆਈਸੀਬੀਸੀ) ਕਲੇ ਰਵੱਚ Collins & Cullen (ਕੋਲਿੰਸ ਐਂਡ ਕਲਨ) ਦੁਆਿਾ ਨੁਮਇਿੰਦਗੀ ਕੀਤੇ ਜਾਣ ਦੇ ਕਈ ਫਾਇਦੇ ਹਨ:
- ਤੁਹਾਡੇ ਕਾਨੂਨੀ ਹਕਾਂ ਦੀ ਸੁਰਖਆ
- ਤੁਹਾਡੇ ਕਾਨੂਨੀ ਫ਼ਿਜ਼ਾਂ ਦਾ ਵੇਰਵਾ
- ਤੁਹਾਡੇ ਵੱਲੋਂ ICBC (ਆਈਸੀਬੀਸੀ) ਨਾਲ ਰਨਬੇਤਨਾ
- ਤੁਹਾਡੇ ਕਲੇ ਦੇ ਔਲ ਦਾ ਵੱਧ ਤੋਂ ਵੱਧ ਪਿਾਪਤ ਕਿਨਾ
ਤੁਹਾਡੀ ਸ਼ੁਰਆਤੀ ਸਲਾਹ ਮਫ਼ਤ ਹੈ। ਤੁਹਾਡੀ ਸ਼ੁਰਆਤੀ ਸਲਾਹ ਤੋਂ ਬਾਅਦ ਸਾਨੂ ਰਖਣ ਦੀ ਤੁਹਾਡੇ ਤੇ ਕੋਈ ਪਾਬਿੰਦੀ ਨਹੀਂ ਹੈ। ਤੁਸੀਂ ਤਾਂ ਤੱਕ ਕੋਈ ਫ਼ੀਸ ਅਦਾ ਨਹੀਂ ਕਿਦੇ ਹੋ ਜਦੋਂ ਤੱਕ ਰਕ ਅਸੀਂ ਤੁਹਾਡੇ ਕਲੇ ਨੂ ਸਫਲਤਾਪੂਰਵਕ ਪੂਰ ਨਾ ਕਿਰ ਲਆ ਹੋਵੇ।